Naagmani Song Lyrics (in Punjabi):-
Punjabi song lyrics:-
Naagmani |
Title: Naagmani
Album: Naagmani
Singer: Khan Bhaini, Gurlej Akhtar
Lyrics: Khan Bhaini
Music: Laddi Gill
Label: Single Track Studios
Category: Single Track
Duration: 3 Mins 59 Secs
NAAGMANI LYRICS:-Click to here Download full song/video.
ਹੋ ਨਾਗਮਣੀ ਵਾਂਗੂੰ ਰੱਖੀਂ ਸਾਂਭ ਕੇ ਜਵਾਨੀਵੇ ਬੈਜੀ ਨਾ ਕਰਾਕੇ ਨੁਕਸਾਨ ਕੋਈ ਜਾਣੀਡੰਗ ਮਾਰਦੀ ਤੇ ਟੀਕਟਾਂ ਪਾੜ ਦੀ(2)ਮੈਂ ਛੱਡ ਦੀ ਨਾ ਕੱਚ ਮੁੰਡਿਆਂਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾਵੇ ਬੱਚ ਬੱਚ ਬੱਚ ਮੁੰਡਿਆਂਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾਵੇ ਬੱਚ ਬੱਚ ਬੱਚ ਮੁੰਡਿਆਂਓ ਬਿੱਲੋ ਜਾਣਦੇ ਤੂੰ ਗੱਲਾਂ ਕਰੇ ਕੇੜੀਆਂਨੀ ਮੈਂ ਤੇਰੇ ਜਿਹੀਆਂ ਕਿੱਲੀਆਂ ਬਥੇਰੀਆਂਓ ਬਿੱਲੋ ਜਾਣਦੇ ਤੂੰ ਗੱਲਾਂ ਕਰੇ ਕੇੜੀਆਂਨੀ ਮੈਂ ਤੇਰੇ ਜਿਹੀਆਂ ਕਿੱਲੀਆਂ ਬਥੇਰੀਆਂਹੋ ਰੱਖਾਂ ਦੱਬ ਵਿਚ ਬੀਨ 32 ਬੋਰ ਦੀਰੱਖਾਂ ਦੱਬ ਵਿਚ ਬੀਨ 32 ਬੋਰ ਦੀਨੀ ਦੂਕੀ ਤੀਕੀ ਕਿਥੇ ਆੜਦੀਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾਤੂੰ ਨਾਗਿਨ ਜੇ ਚੰਡੀਗੜ੍ਹ ਦੀਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾਤੂੰ ਨਾਗਿਨ ਜੇ ਚੰਡੀਗੜ੍ਹ ਦੀਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾਤੂੰ ਨਾਗਿਨ ਜੇ ਚੰਡੀਗੜ੍ਹ ਦੀਆ ਹੂੰਦੇ ਚਰਚੇ ਜੱਟੀ ਦੇ UK ਵੱਲ ਵੇਕਰੇ ਕੇੜੇ ਸੰਗਰੂਰ ਦੀ ਤੂੰ ਗੱਲ ਵੇਹੱਲੇ ਲੱਭਿਆ ਨੀ Nasa ਕੋਲੋਂ ਮੁੰਡਿਆਂਮੇਰੇ ਨਖਰੇ ਦੇ ਜਿਹਰ ਦਾ ਕੋਈ ਹੱਲ ਵੇਰੱਖ care ਤੂੰ ਕਹੀਂ ਨਾ ਮੈਨੂੰ ਫੇਰ ਵੇਦੱਸਿਆ ਨੀ ਸੱਚ ਮੁੰਡਿਆਂਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾਵੇ ਬੱਚ ਬੱਚ ਬੱਚ ਮੁੰਡਿਆਂਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾਵੇ ਬੱਚ ਬੱਚ ਬੱਚ ਮੁੰਡਿਆਂਹੋ ਐਵੇਂ ਛੱਡ ਨਾ ਰਕਾਨੇ ਬੋਤੇ ਪੈਰ ਨੀਸਾਡਾ ਬੱਜਦਾ ਸ਼ਿਕਾਰੀਆਂ ਦਾ ਸ਼ਹਿਰ ਨੀਹੋ ਪੀਜੋ peg ਚ ਮਿਲਾ ਕੇ ਮੁੰਡਾਂ ਬੱਲੀਏਆ ਨਖ਼ਰੇ ਤੇਰੇ ਦਾ ਜੇੜਾ ਜਿਹਰ ਨੀਹੋ ਆਪਾਂ ਰੀਝਾਂ ਦਾ ਲਾ ਲਾ ਬੋਰ ਦੇ ਆ ਬੱਲੀਏਜਿਥੇ ਵੀ ਗਰਾਰੀ ਅੜਦੀਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾਤੂੰ ਨਾਗਿਨ ਜੇ ਚੰਡੀਗੜ੍ਹ ਦੀਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾਤੂੰ ਨਾਗਿਨ ਜੇ ਚੰਡੀਗੜ੍ਹ ਦੀਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾਤੂੰ ਨਾਗਿਨ ਜੇ ਚੰਡੀਗੜ੍ਹ ਦੀਤੂੰ ਜੱਟਾਂ ਛੱਡ ਦੇ ਜਵਾਕਾਂ ਵਾਲੀ hind ਵੇਸੱਭ ਜਾਨੀ ਆ ਪਟਾਰੀ ਆ ਨੇ ਖਿੰਡ ਵੇਹੋ ਕਿਥੇ ਸਾਂਭੇ ਗਾ ਜੱਟੀ ਦੇ attitude ਨੂੰਹੋ ਬੱੜੇ ਮੋੜੇ ਆ ਵੇ ਤੇਰੇ ਜਿਹੇ ਪਿੰਡ ਵੇਹੋ ਗੁੱਤ ਮਾਰਦੀ ਫੂਕਾਰੇ ford ਵਾਂਗਰਾਂਜੋ ਛੱਡੀ ਦਾ clutch ਮੁੰਡਿਆਂਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾਵੇ ਬੱਚ ਬੱਚ ਬੱਚ ਮੁੰਡਿਆਂਚੰਡੀਗੜ੍ਹ ਦੀ ਨਾਗਿਨ ਫਿਰੇ ਛੇੜਦਾਵੇ ਬੱਚ ਬੱਚ ਬੱਚ ਮੁੰਡਿਆਂਹੋ ਚੰਡੀਗੜ੍ਹ ਤੋਂ ਨਿਕਲ ਬਿੱਲੋ ਬਾਰ ਨੀਖ਼ਾਨ ਭੈਣੀ ਆਲਾ search ਤਾਂ ਮਾਰ ਨੀਂਹੂੰਦੀ ਭੈਣੀ ਆਲਾ ਭੈਣੀ ਆਲਾ ਬੱਲੀਏਪਿੰਡੋਂ ਰੱਖੀ ਆ Miami ਤੱਕ ਮਾਰ ਨੀਂਹੋ ਜੱਟ ਚੱੜਦਾ ਦਿਮਾਗ ਨੂੰ ਅਾ ਜੱਟੀਏਜੋ ਲਾਲੇ ਨੂੰ ਸ਼ਰਾਬ ਚੜਦੀਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾਤੂੰ ਨਾਗਿਨ ਜੇ ਚੰਡੀਗੜ੍ਹ ਦੀਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾਤੂੰ ਨਾਗਿਨ ਜੇ ਚੰਡੀਗੜ੍ਹ ਦੀਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾਤੂੰ ਨਾਗਿਨ ਜੇ ਚੰਡੀਗੜ੍ਹ ਦੀ
Subscribe Email click and Check Out All Songs Updates In Punjabi. All latest punjabi song lyrics and punjabi status
Naagmani Song Khan Bhaini Ft. Gurlez Akhtar: Download here
Naagmani Song Lyrics (in English):-
Naagmani Wangu Rakhi Saambh Ke Jawani,Ve Beh Jayi Na Karake Nuksan Koi Jaani, Dang Maardi Ticket Kattan Paar Di, Ve Dang Maardi Ticket Kattan Paar Di, Main Shad Di Na Kach Mundeya, Chandigarh Di Naagin Phire Chhed Da, Ve Bach, Bach, Bach Mundeya, Ho Chandigarh Di Naagin Phire Chhed Da, Ve Bach, Bach, Bach Mundeya. Ho Billo Jaan De Tu Gallan Karein Kediyan, Ni Main Tere Jahiyan Keeliyan Batheriyan,Ho Bilo Jaan De Tu Gallan Karein Kediyan, Ni Main Tere Jahiyan Keeliyan Batheriyan, Ho Rakhaan Dabb Wich Been 32 Bore Di, Rakhaan Dabb Wich Been 32 Bore Di, Ni Dukki-Tikki Kithe Arhdi, Ho Bilo Jatt Vi Sapera Sangrur Da, Tu Nagin Je Chandigarh Di, Ho Billo Jatt Vi Sapera Sangrur Da, Tu Naagin Je Chandigarh Di (X2), Aa Hunde Charche Jatti De Uk Wale Ve, Kare Kede Sangrur Di Tu Gal Ve, Haale Labbeya Ni Nasa Kolon Mundeya, Mere Nakhre De Zehar Da Koi Hall Ve, Rakh Care Tu Kahin Na Mainu Fer Ve, Dasseya Ni Sach Mundeya, Ho Chandigarh Di Naagin Phire Chhed Da, Ve Bach Bach Bach Mundeya (X2). Ho Ainve Chhad Na Rakane Baute Pair Ni, Sada Wajda Shikariyan Da Shehar Ni, Ho Peeju Peg Ch Milaake Munda Balliye, Aah Nakhre Tere Da Jeda Zehar Ni, Ho Appan Reejhan Laa-Laa Bhorde Aa Balliye, Ni Jithe Vi Garaari Arhdi, Ho Bilo Jatt Vi Sapera Sangrur Da Tu Nagin Je Chandigarh Di (X3). Tu Jatta Chhad De Jawak’an Wali Hind Ve, Sab Jaaniyan Pataariyan Ne Khind Ve, Oh Kithe Saambhenga Jatti De Attitude Nu, O Bade Tere Jahe Morhe Aa Main Pind Ve, Ho Gut Maardi Fukaare Ford Wangra, Jeyon Chhaddi Da Clucth Mundeya, Ho Chandigarh Di Naagin Phire Chhed Da, Ve Bach Bach Bach Mundeya (X2). Ho Chandigarh Cho Nikal Kudey Bahar Ni, Khan Bhaini Wala Search Tan Maar Ni, Hundi Bhaini Aala, Bhaini Aala Baliye, Pindon Rakhi Aa Miami Tak Maar Ni, Ho Jatt Chad Da Dimag Nu Aa Jattiye, Jeyon Laale Nu Sharab Chad Di, Ho Billo Jatt Vi Sapera Sangrur Da Tu Nagin Je Chandigarh Di (X3).
0 Comments